Home / ਸੰਪਾਦਕੀ

ਸੰਪਾਦਕੀ

ਸੰਪਾਦਕੀ

ਕੈਪਟਨ ਦੀ ਕੈਬਨਿਟ ਦੇ ਪਲੇਠੇ ਫ਼ੈਸਲੇ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ ਨੇ ਆਪਣੀ ਪਲੇਠੀ ਮੀਟਿੰਗ ਵਿਚ ਵੀ 120 ਦੇ ਲਗਭਗ ਅਹਿਮ ਫ਼ੈਸਲੇ ਲੈ ਕੇ ਪੰਜਾਬ ਨੂੰ ਚੰਗੀ ਤੇ ਨੇਕ ਇਰਾਦਿਆਂ ਵਾਲੀ ਸਰਕਾਰ ਦੇਣ ਦਾ ਪ੍ਰਭਾਵ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ …

Read More »

ਪੰਜਾਬ ਚੋਣਾਂ ਦੇ ਨਤੀਜਿਆਂ ਦੇ ਅਰਥ

ਪੰਜਾਬ ਦੇ ਲੋਕਾਂ ਨੇ 10 ਸਾਲਾਂ ਬਾਅਦ ਬਦਲਾਓ, ਅਮਨ-ਸ਼ਾਂਤੀ ਅਤੇ ਸਥਿਰਤਾ ਦੇ ਹੱਕ ‘ਚ ਫ਼ਤਵਾ ਦਿੱਤਾ ਹੈ। ਲਗਾਤਾਰ ਇਕ ਦਹਾਕੇ ਤੋਂ ਸੱਤਾਧਾਰੀ ਹੋਣ ਕਾਰਨ ਸ਼ਕਤੀਸ਼ਾਲੀ ਤੇ ਸਮਰੱਥ ਧਿਰ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਕੇ ਲੋਕਾਂ ਨੇ ਦਰਸਾ ਦਿੱਤਾ ਹੈ ਕਿ ਲੋਕਮਤ ਸਭ ਤੋਂ ਸ਼ਕਤੀਸ਼ਾਲੀ ਹੈ। ਦੂਜੇ ਪਾਸੇ ਲਗਾਤਾਰ ਇਕ …

Read More »

ਪੰਜਾਬਚੋਣਾਂ ਦੇ ਨਤੀਜਿਆਂ ਦੀ ਉਡੀਕ ਮੁੱਕਣ ਵਾਲੀ…

4 ਫਰਵਰੀ ਨੂੰ ਹੋਈਆਂ ਪੰਦਰ੍ਹਵੀਆਂ ਪੰਜਾਬਵਿਧਾਨਸਭਾਚੋਣਾਂ ਦੇ ਨਤੀਜਿਆਂ ਦੀ ਲੰਬੀ ਉਡੀਕ ਦੀਆਂ ਘੜੀਆਂ ਖ਼ਤਮਹੋਣਵਾਲੀਆਂ ਹਨ। ਇਕ ਮਹੀਨੇ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦਵੋਟਾਂ ਦੀਗਿਣਤੀਦਾਦਿਨ, 11 ਮਾਰਚਨੇੜੇ ਆ ਗਿਆ ਹੈ।ਵੋਟਾਂ ਦੀਗਿਣਤੀ ਨੂੰ ਲੈ ਕੇ ਜਿਥੇ ਚੋਣਕਮਿਸ਼ਨ ਚੌਕਸ-ਚੁਸਤ ਹੋ ਗਿਆ ਹੈ, ਉਥੇ ਸਿਆਸੀ ਹਲਕਿਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। …

Read More »

ਪੰਜਾਬ ਦੇ ਕਰਜ਼ਾ ਕਾਨੂੰਨ ਤੇ ਕਿਸਾਨ

ਜੋਗਿੰਦਰ ਸਿੰਘ ਤੂਰ, ਐਡਵੋਕੇਟ ”ਵੀਹਵੀਂ ਸਦੀ ਦੇ ਸ਼ੁਰੂ ਤੱਕ, ਸਗੋਂ ਇਸ ਤੋਂ ਵੀ ਪਹਿਲਾਂ, ਪੰਜਾਬੀ ਕਿਸਾਨ ਦੀ ਆਰਥਿਕ ਹਾਲਤ ਮਾਲੀਏ ਤੇ ਕਰਜ਼ੇ ਕਰਕੇ ਨਿਹਾਇਤ ਖਰਾਬ ਹੋ ਚੁੱਕੀ ਸੀ। ਵਾਹਕ ਜ਼ਮੀਨ ਜਿਸ ਤੇ ਉਹਦੀ ਜ਼ਿੰਦਗੀ ਦਾ ਦਾਰੋਮਦਾਰ ਸੀ, ਬਹੁਤੀ ਮਲਕੀਅਤ ਸ਼ਾਹੂਕਾਰਾਂ ਤੇ ਵੱਡੇ ਜ਼ਿਮੀਦਾਰਾਂ ਦੇ ਹੱਥ ਜਾ ਚੁੱਕੀ ਸੀ। ਰੋਟੀ ਰੋਜ਼ੀ …

Read More »

ਦਿੱਲੀ ਗੁਰਦੁਆਰਾ ਚੋਣਨਤੀਜਿਆਂ ਦੇ ਅਰਥ

ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀਦੀਆਂ ਚੋਣਾਂ ਵਿਚਸ਼੍ਰੋਮਣੀਅਕਾਲੀਦਲ (ਬਾਦਲ) ਨੂੰ ਲਗਾਤਾਰਦੂਜੀਵਾਰ ਜਿੱਤ ਹਾਸਲ ਹੋਈ ਹੈ। ਦਿੱਲੀ ਗੁਰਦੁਆਰਾਚੋਣਾਂ ਦੀਆਂ ਕੁੱਲ 46 ਸੀਟਾਂ ‘ਚੋਂ ਸ਼੍ਰੋਮਣੀਅਕਾਲੀਦਲ (ਬਾਦਲ) ਨੂੰ 35, ਸ਼੍ਰੋਮਣੀਅਕਾਲੀਦਲ ਦਿੱਲੀ (ਸਰਨਾ) ਨੂੰ 7, ਅਕਾਲ ਸਹਾਇ ਵੈੱਲਫੇਅਰਸੁਸਾਇਟੀ ਨੂੰ 2 ਤੇ 2 ਸੀਟਾਂ ‘ਤੇ ਆਜ਼ਾਦਉਮੀਦਵਾਰਾਂ ਨੇ ਜਿੱਤ ਪ੍ਰਾਪਤਕੀਤੀਹੈ।ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾਸਮੇਤਅਕਾਲੀਦਲਬਾਦਲ ਦੇ ਉਮੀਦਵਾਰਾਂ ਨੇ …

Read More »

ਪਾਣੀਆਂ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ ‘ਚ ਤਣਾਅ

ਪੰਜਾਬਅਤੇ ਹਰਿਆਣਾਦੀਆਂ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਮੰਤਵਾਂ ਲਈਅਕਸਰ ਹੀ ਦਰਿਆਈਪਾਣੀਆਂ ਦੇ ਮੁੱਦੇ ਨੂੰ ਉਛਾਲਦੀਆਂ ਰਹਿੰਦੀਆਂ ਹਨ। ਹਰਿਆਣਾਦੀ ਮੁੱਖ ਵਿਰੋਧੀਪਾਰਟੀਇੰਡੀਅਨਨੈਸ਼ਨਲਲੋਕਦਲ (ਇਨੈਲੋ) ਵਲੋਂ ਸਤਿਲੁਜ-ਯਮੁਨਾਲਿੰਕਨਹਿਰਦੀਖੁਦਾਈਲਈ 23 ਫਰਵਰੀ ਤੋਂ ਮੁਹਿੰਮਸ਼ੁਰੂ ਕਰਨਦੀਚਿਤਾਵਨੀਨਾਲਪੰਜਾਬ ਤੇ ਹਰਿਆਣਾਵਿਚ ਸਿਆਸੀ ਤਣਾਅਪੈਦਾ ਹੋ ਗਿਆ ਹੈ। ਪੰਜਾਬ ਦੇ ਦਰਿਆਈਪਾਣੀਆਂ ਦਾ ਮੁੱਦਾ ਉਂਜ ਬੇਹੱਦ ਸੰਵੇਦਨਸ਼ੀਲਅਤੇ ਕਾਨੂੰਨੀ ਉਲਝਣਾਂ ਵਾਲਾਹੈ।ਰਿਪੇਰੀਅਨਕਾਨੂੰਨ ਅਨੁਸਾਰ ਦਰਿਆਈਪਾਣੀਆਂ ‘ਤੇ ਪਹਿਲਾ …

Read More »

ਸਿੱਖਿਆ ‘ਚ ਪਛੜ ਦਾ ਪੰਜਾਬ

ਹੁਣੇ ਜਿਹੇ ਭਾਰਤਦੀ’ਨੈਸ਼ਨਲਸਕੂਲਆਫ਼ਐਜੂਕੇਸ਼ਨਰਿਸਰਚਐਂਡਟਰੇਨਿੰਗ’ (ਐਨ.ਸੀ.ਈ.ਆਰ.ਟੀ.)ਸੰਸਥਾਦੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦੇ ਨਤੀਜਿਆਂ ਨੇ ਸਿੱਖਿਆ ਦੇ ਮਾਮਲੇ ‘ਚ ਪੰਜਾਬਦੀਹਾਲਤਸਾਹਮਣੇ ਲੈਆਂਦੀਹੈ।ਪਿਛਲੇ ਸਮੇਂ ਤੋਂ ਪੰਜਾਬਦੀਆਂ ਸਰਕਾਰਾਂ ਅਤੇ ਸਿਆਸਤਦਾਨਭਾਵੇਂ ਸਿੱਖਿਆ ਦੇ ਮਾਮਲੇ ‘ਚ ਪੰਜਾਬ ਨੂੰ ਅਗਾਂਹਵਧੂ ਬਣਾਉਣ ਦੀਆਂ ਟਾਹਰਾਂ ਮਾਰਦੇ ਨਹੀਂ ਥੱਕ ਰਹੇ ਪਰਹਕੀਕਤਕਦੇ ਪਰਦੇ ਉਹਲੇ ਲੁਕੀ ਨਹੀਂ ਰਹਿੰਦੀ।ਐਨ.ਸੀ.ਈ.ਆਰ.ਟੀ. ਵਲੋਂ ਲਈ ਗਈ ਕੌਮੀ ਪ੍ਰਤਿਭਾ ਖੋਜ ਪ੍ਰੀਖਿਆਵਿਚਪੰਜਾਬ …

Read More »

ਪੰਜਾਬਚੋਣਾਂ ‘ਚ ਬਿਲਕੁਲ ਨਜ਼ਰਅੰਦਾਜ਼ ਰਹੇ ਰਵਾਇਤੀ ਮੁੱਦੇ

ਪੰਜਾਬਦੀਆਂ ਪੰਦਰ੍ਹਵੀਆਂ ਵਿਧਾਨਸਭਾਚੋਣਾਂ ਵਿਚਪੰਜਾਬ ਦੇ ਰਵਾਇਤੀ, ਇਲਾਕਾਈ, ਖੇਤਰੀ ਤੇ ਧਾਰਮਿਕ ਮੁੱਦੇ ਬਿਲਕੁਲ ਨਦਾਰਦਰਹੇ ਹਨ।ਰਾਜਦੀ ਸੱਤਾ ਦੀਆਂ ਦਾਅਵੇਦਾਰਪਾਰਟੀਆਂ ਨੇ ਵੋਟਰਾਂ ਨੂੰ ਰਿਝਾਉਣਲਈਤਰ੍ਹਾਂ-ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕੀਤੇ ਹਨ, ਪਰਹੈਰਾਨਗੀਦੀ ਗੱਲ ਇਹ ਰਹੀ ਹੈ ਕਿ ਰਵਾਇਤੀਪੰਥਕਪਾਰਟੀਸ਼੍ਰੋਮਣੀਅਕਾਲੀਦਲ ਨੇ ਪੰਜਾਬ ਦੇ ਦਹਾਕਿਆਂ ਪੁਰਾਣੇ ਉਨ੍ਹਾਂ ਮੁੱਦਿਆਂ ਨੂੰ ਬਿਲਕੁਲ ਵੀਨਹੀਂ ਛੇੜਿਆ, ਜਿਨ੍ਹਾਂ ਖਾਤਰਕਦੇ ਧਰਮ ਯੁੱਧ ਮੋਰਚੇ …

Read More »

ਰਾਜਨੀਤੀ ਅਤੇ ਜਮਹੂਰੀਅਤ

‘ਰਾਜਨੀਤੀ’ ਦਾ ਮਨੁੱਖ ਨਾਲ ਸਬੰਧ ਸ਼ਾਇਦ ਉਦੋਂ ਤੋਂ ਹੈ ਜਦੋਂ ਤੋਂ ਮਨੁੱਖ ਨੇ ਸਮਾਜਕ ਰੂਪ ਵਿਚ ਰਹਿਣਾ ਸ਼ੁਰੂ ਕੀਤਾ। ਜਿਉਂ-ਜਿਉਂ ਯੁੱਗ ਅਤੇ ਸਦੀਆਂ ਬੀਤਦੀਆਂ ਗਈਆਂ, ਰਾਜਨੀਤੀ ਨੇ ਨਵੇਂ-ਨਵੇਂ ਪ੍ਰਸੰਗ ਅਤੇ ਸਰੋਕਾਰ ਸਿਰਜਣੇ ਸ਼ੁਰੂ ਕਰ ਦਿੱਤੇ। ਤਾਨਾਸ਼ਾਹੀ ਰਾਜਨੀਤੀ ਦਾ ਯੁੱਗ ਬੀਤਣ ਤੋਂ ਬਾਅਦ ਹੌਲੀ-ਹੌਲੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਲੋਕਤੰਤਰ ਦਾ …

Read More »

ਪੰਜਾਬ ਚੋਣਾਂ ‘ਚ ਗਾਇਬ ਪੰਜਾਬ ਦੇ ਹਕੀਕੀ ਮੁੱਦੇ

ਪੰਜਾਬ ਨੂੰ ਭਾਰਤਦੀਖੜਗ-ਭੁਜਾ ਆਖਿਆ ਜਾਂਦਾਰਿਹਾਹੈ।ਵਿਦੇਸ਼ੀਹਾਕਮਜਦੋਂ ਕਦੇ ਭਾਰਤ’ਤੇ ਧਾਵੀ ਹੋ ਕੇ ਆਉਂਦੇ ਰਹੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾਟਾਕਰਾਪੰਜਾਬੀਆਂ ਨਾਲ ਹੀ ਹੁੰਦਾ ਰਿਹਾਹੈ। ਇਸੇ ਕਰਕੇ ਪੰਜਾਬ ਨੂੰ ਭਾਰਤਦਾ’ਪ੍ਰਵੇਸ਼ ਦੁਆਰ’ ਵੀ ਆਖਿਆ ਜਾਂਦਾਰਿਹਾਹੈ।’ਵਿਚਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਖਾਣਵੀ ਇਸੇ ਕਰਕੇ ਬਣਿਆ ਹੈ ਕਿ ਭਾਰਤਦੀਖੜਗ-ਭੁਜਾ ਹੋਣਕਾਰਨ ਇੱਥੋਂ ਦੇ ਲੋਕਾਂ ਨੂੰ ਆਏ ਦਿਨਵਿਦੇਸ਼ੀਹਾਕਮਾਂ …

Read More »
'