Home / ਮੁੱਖ ਲੇਖ

ਮੁੱਖ ਲੇਖ

ਮੁੱਖ ਲੇਖ

ਪੰਜਾਬ-ਚੁਣੌਤੀਆਂ ਤੇ ਸੰਭਾਵਨਾਵਾਂ

ਸਤਨਾਮ ਸਿੰਘ ਮਾਣਕ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਦੇ ਆਧਾਰ ‘ਤੇ ਰਾਜ ਵਿਚ ਵੱਡੀ ਰਾਜਨੀਤਕ ਤਬਦੀਲੀ ਆ ਚੁੱਕੀ ਹੈ। 10 ਸਾਲ ਦੇ ਸਮੇਂ ਤੋਂ ਬਾਅਦ ਪੰਜਾਬ ਕਾਂਗਰਸ ਇਕ ਵਾਰ ਫਿਰ ਸੱਤਾ ਵਿਚ ਪਰਤ ਆਈ ਹੈ। ਪਿਛਲਾ ਇਕ ਸਾਲ ਦਾ ਸਮਾਂ ਇਕ ਤਰਾਂ ਨਾਲ ਅਨਿਸਚਿਤਤਾ ਭਰਿਆ ਹੀ ਰਿਹਾ ਹੈ। …

Read More »

ਦੇਸ਼ ‘ਚ ਮੁੜ ਜੜ੍ਹਾਂ ਲਗਾਉਣ ਲਈ ਪੰਜਾਬ ਦੇ ਰਾਹ ਪਵੇ ਕਾਂਗਰਸ

ਜਗਤਾਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ …

Read More »

ਸਿਆਸਤ ਵਿਚੋਂ ਮੁੱਕ ਰਹੀ ਸੂਝ ਤੇ ਸੁਹਜ

ਸ਼ਿਆਮ ਸੁੰਦਰ ਦੀਪਤੀ ਰਾਜਨੀਤਕ ਨੀਤੀਆਂ ਤਹਿਤ ਰਾਜ ਚਲਾਉਣਾ ਇੱਕ ਵਿਗਿਆਨਕ ਨਜ਼ਰੀਏ ਵਾਲਾ ਕਾਰਜ ਹੈ। ਰਾਜ ਵਿੱਚ ਰਹਿੰਦੇ-ਵਸਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ? ਇਸ ਸਵਾਲ ਦੇ ਰੂ-ਬ-ਰੂ ਹੋ ਕੇ ਕੁਝ ਕਾਰਜ ਉਲੀਕਣੇ ਤੇ ਇਹ ਕਾਰਜ ਤੈਅ ਕਰਨੇ ਇੱਕ ਖੋਜ ਦਾ ਕੰਮ ਹੈ। ਵੱਖ-ਵੱਖ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰਾਂ ਅਤੇ ਅੱਡ-ਅੱਡ …

Read More »

ਕੰਡਿਆਂ ਦਾ ਤਾਜ ਪਹਿਨੇਗੀ ਨਵੀਂ ਪੰਜਾਬ ਸਰਕਾਰ

ਜਸਵੀਰ ਸਿੰਘ ਸ਼ੀਰੀ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੋਂ ਪਿੱਛੋਂ ਹਾਲ ਦੀ ਘੜੀ ਭਾਵੇਂ ਚੁੱਪ ਹੈ, ਪਰ ਇਸ ਵਕਤੀ ਖ਼ਾਮੋਸ਼ੀ ਦੀ ਪਤਲੀ ਪਰਤ ਹੇਠ ਭਵਿੱਖੀ ਸੱਤਾਵਾਨ ਪਾਰਟੀ ਸਾਹਮਣੇ ਖੜ੍ਹੇ ਹੋਣ ਵਾਲੇ ਮਸਲਿਆਂ ਦੇ ਸੰਘਰਸ਼ ਦੀ ਆਵਾਜ਼ ਹੁਣੇ ਤੋਂ ਸੁਣੀ ਜਾ ਸਕਦੀ ਹੈ। ਸਤਲੁਜ ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਦਾ ਮਸਲਾ …

Read More »

ਮਹਾਸ਼ਿਵਰਾਤਰੀ

ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵੋਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ‘ਤੇ ਸ਼ਿਵ …

Read More »

ਚੋਣ ਮੇਲੇ ਵਿਚ ਗੁਆਚਿਆ ਆਮ ਆਦਮੀ

ਦੇਵੇਂਦ੍ਰ ਪਾਲ ਚੋਣਾਂ ਦਾ ਸਮਾਜ ਦੇ ਵਿਕਾਸ ਅਤੇ ਆਧੁਨਿਕੀਕਰਨ ਨਾਲ ਸਿੱਧਾ ਰਿਸ਼ਤਾ ਹੈ ਪਰ ਸਾਡੇ ਕੋਲ ਵਿਧੀਵਤ ਤਿਆਰ ਕੀਤਾ ਗਿਆ ਚੋਣਾਂ ਦਾ ਕੋਈ ਸਮਾਜ ਸ਼ਾਸਤਰ ਨਹੀਂ ਹੈ। ਚੋਣਾਂ ਬੱਸ ਇੱਕ ਹਾਦਸੇ ਵਾਂਗ ਵਾਪਰ ਜਾਂਦੀਆਂ ਹਨ ਤੇ ਇਸ ਰਾਜਨੀਤੀ ਦੇ ਵਿਸ਼ਾਲ ਢਾਂਚੇ ਵਿੱਚ ਹਰ ਨਾਗਰਿਕ ਨੂੰ ਵੋਟ ਦਾ ਤੁੱਛ ਜਿਹਾ ਹੀ …

Read More »

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ

ਤਲਵਿੰਦਰ ਸਿੰਘ ਬੁੱਟਰ ਧਰਮ ਜਾਂ ਮਜ਼ਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰਾਂ ਧਰਮ, ਮਜ਼ਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ …

Read More »

ਵਿਧਾਨ ਸਭਾ ਚੋਣਾਂ-2017

ਬਦਲ ਜਾਏਗਾ ਪੰਜਾਬ ਦਾ ਰਾਜਨੀਤਕ ਦ੍ਰਿਸ਼ ਸਤਨਾਮ ਸਿੰਘ ਮਾਣਕ ਪੰਜਾਬ ਦੀ 15ਵੀਂ ਵਿਧਾਨ ਸਭਾ ਲਈ ਚੋਣਾਂ ਦਾ ਸਾਰਾ ਅਮਲ ਮੁਕੰਮਲ ਹੋ ਗਿਆ ਹੈ। ਹੁਣ ਸਿਰਫ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੀ ਹੀ ਉਡੀਕ ਹੈ। ਜਦੋਂ ਤੱਕ ਇਹ ਨਤੀਜੇ ਸਾਹਮਣੇ ਨਹੀਂ ਆਉਂਦੇ, ਪੰਜਾਬ ਦੀਆਂ ਸਿਆਸੀ ਪਾਰਟੀਆਂ, ਉਨ੍ਹਾਂ ਦੇ ਆਗੂਆਂ …

Read More »

ਪੰਜਾਬ ਚੋਣਾਂ ਦੇ ਸੰਦਰਭ ‘ਚ ਰਾਜ ਧਰਮ

ਤਲਵਿੰਦਰ ਸਿੰਘ ਬੁੱਟਰ ਪੰਦਰ੍ਹਵੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵਿਚਾਲੇ ਸ਼ਾਸਨ-ਕੁਸ਼ਾਸਨ ਨੂੰ ਲੈ ਕੇ ਦੂਸ਼ਣਬਾਜ਼ੀਆਂ ਦਾ ਦੌਰ ਮਘਿਆ ਹੋਇਆ ਹੈ। ਇਕ-ਦੂਜੇ ‘ਤੇ ਪੰਜਾਬ ਨੂੰ ਬਰਬਾਦ ਕਰਨ, ਫ਼ਿਰਕਾਪ੍ਰਸਤੀ, ਭਾਈ-ਭਤੀਜਾਵਾਦ, ਪਰਜਾ ਨੂੰ ਲੁੱਟਣ ਤੇ ਕੁੱਟਣ ਦੇ ਦੋਸ਼ ਲੱਗ ਰਹੇ ਹਨ। ਦੂਜਿਆਂ ਨੂੰ ਲੋਕ ਵਿਰੋਧੀ ‘ਤੇ ਆਪਣੇ ਆਪ ਨੂੰ ਪਰਜਾ ਦੇ …

Read More »

ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਚੋਣ ਮੈਨੀਫੈਸਟੋ

ਮੱਖਣਕੁਹਾੜ ਵਿਧਾਨਸਭਾ ਜਾਂ ਲੋਕਸਭਾਚੋਣਾਂ ਵੇਲੇ ਜੰਗ ਦੇ ਮੈਦਾਨਵਾਲੀਹਾਲਤਬਣਜਾਂਦੀ ਹੈ। ਸਰਮਾਏਦਾਰ ਤੇ ਜਾਗੀਰਦਾਰਪਾਰਟੀਆਂ ਵੋਟਾਂ ਬਟੋਰਨਲਈਆਪਣਾਅੱਡੀਚੋਟੀਦਾ ਜ਼ੋਰ ਲਾਉਂਦੀਆਂ ਹਨ। ਕੋਈ ਵੀ ਕੋਝਾ ਅਤੇ ਘਟੀਆਹਥਿਆਰਵਰਤਣ ਤੋਂ ਕੋਈ ਗੁਰੇਜ਼ ਨਹੀਂ ਕੀਤਾਜਾਂਦਾ। ਝੂਠ ਤੇ ਛਲਕਪਟਦਾਖ਼ੂਬਸਹਾਰਾਲਿਆਜਾਂਦਾ ਹੈ। ਵੋਟਰਾਂ ਨੂੰ ਭਰਮਾਉਣਲਈਪੈਸੇ ਵੰਡੇ ਜਾਂਦੇ ਹਨ। ਭੁੱਕੀ, ਸ਼ਰਾਬ ਤੇ ਹੋਰਹਰਪ੍ਰਕਾਰ ਦੇ ਨਸ਼ੇ ਵਰਤਾਏ ਜਾਂਦੇ ਹਨ। ਟੀ.ਵੀ. ਸੈੱਟ, ਫਰਿਜਾਂ, ਮੋਟਰਸਾਈਕਲ …

Read More »
'