Breaking News
Home / ਪੰਜਾਬ

ਪੰਜਾਬ

ਪੰਜਾਬ

ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ ਪੰਥ ‘ਚੋਂ ਛੇਕਿਆ

ਅੰਮ੍ਰਿਤਸਰ : ਸਿੱਖ ਅਰਦਾਸ ਦੀ ਤੋੜ-ਮਰੋੜ ਕਰਨ ਦੇ ਮਾਮਲੇ ਵਿੱਚ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਦੋ ਵਾਰ ਪੇਸ਼ ਨਹੀਂ ਹੋਏ। ਇਸ ਲਈ ਅੱਜ ਮੀਟਿੰਗ ਦੌਰਾਨ ਮਲੂਕਾ ਨੂੰ ਪੰਥ …

Read More »

ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ਼ ਰਹੇ ਕਿਸਾਨ ਪਰਿਵਾਰ

ਅੰਮ੍ਰਿਤਸਰ/ਬਿਊਰੋ ਨਿਊਜ਼ : 11 ਮਾਰਚ ਨੂੰ ਚੋਣ ਨਤੀਜਿਆਂ ਬਾਅਦ ਪੰਜਾਬ ਵਿਚ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ, ਜਿਸ ਦੀ ਸੂਬੇ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 1947 ਤੋਂ ਬਾਅਦ ਅਣਵੰਡੇ ਪੰਜਾਬ ਤੇ ਪੰਜਾਬੀ ਸੂਬਾ ਬਣਨ ਬਾਅਦ ਸੂਬੇ ਦੀ ਵਾਗਡੋਰ ਵੱਖ-ਵੱਖ ਹੱਥਾਂ ਵਿਚ ਰਹੀ। ਸਾਂਝੇ ਪੰਜਾਬ ਦੇ ਚਾਰ …

Read More »

ਕੈਪਟਨ ਅਮਰਿੰਦਰ ਦੇ ઠਜੀਵਨ ਬਾਰੇ ਪੁਸਤਕ ઠ’ਦਿ ਪੀਪਲਜ਼ ਮਹਾਰਾਜਾ-ਐਨ ਆਥੋਰਾਈਜ਼ਡ ਬਾਇਓਗ੍ਰਾਫੀ’ ਹੋਈ ਰਿਲੀਜ਼

ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ‘ਚ ਨਿਭਾਈ ਸੀ ਵਿਸ਼ੇਸ਼ ਭੂਮਿਕਾ : ਕੈਪਟਨ ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾੜਕੂਵਾਦ ਦੌਰਾਨ 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਉਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਇਹ …

Read More »

ਚੰਡੀਗੜ੍ਹ ‘ਚ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਦਿਵਾਉਣ ਲਈ 300 ਤੋਂ ਵੱਧ ਮਾਂ ਬੋਲੀ ਦੇ ਧੀਆਂ-ਪੁੱਤਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣਦਾ ਮਾਣ-ਸਨਮਾਨ ਨਾ ਦੇਣ ਦੇ ਰੋਸ ਵਜੋਂ ਮੰਗਲਵਾਰ ਨੂੰ ਲੇਖਕਾਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਚੰਡੀਗੜ੍ਹ ‘ਚ ਗ੍ਰਿਫਤਾਰੀਆਂ ਦਿੱਤੀਆਂ। ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਮੰਚ ਚੰਡੀਗੜ੍ਹ ਦੇ ਸੱਦੇ ‘ਤੇ ਗ੍ਰਿਫਤਾਰੀਆਂ ਦੇਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਹੁੰਗਾਰਾ …

Read More »

ਆਈਲਟਸ’ ਪਾਸ ਕਰਨ ਲਈ ਪੰਜਾਬੀ ਖਰਚਦੇ ਹਨ ਕਰੋੜਾਂ ਰੁਪਏ

ਵਿਦੇਸ਼ਾਂ ਵਿਚ ਸੈਟਲ ਹੋਣ ਦਾ ਵਧ ਰਿਹਾ ਹੈ ਰੁਝਾਨ ਅਮਰਗੜ੍ਹ : ਪੰਜਾਬ ਦੇ ਵਿਦਿਆਰਥੀਆਂ ਵਲੋਂ ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਲਈ ਜਾਣ ਅਤੇ ਫ਼ਿਰ ਉਸੇ ਮੁਲਕ ਵਿਚ ਸੈਟਲ ਹੋਣ ਦਾ ਰੁਝਾਨ ਲਗਾਤਾਰ ਵਧਦਾ ઠਜਾ ਰਿਹਾ ਹੈ। ਇਸੇ ਕੜੀ ਵਿਚ ਪੰਜਾਬ ਦੇ ਹਜ਼ਾਰਾਂ ਬੱਚੇ ਅਪਣੇ ਮਨਪਸੰਦ ਮੁਲਕਾਂ ਜਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ …

Read More »

ਜੋ ਪੁਲਿਸ ਤੇ ਸਰਕਾਰਾਂ ਨਾ ਕਰ ਸਕੀਆਂ ਪਿੰਡ ਕਮਾਲਪੁਰਾ ਨੇ ਕਰ ਦਿਖਾਇਆ

ਕਮਾਲਪੁਰੀਆਂ ਕੀਤਾ ਕਮਾਲ, ਨਸ਼ੇੜੀਆਂ ਦੀ ਕਰਨਗੇ ਸਿੱਧੀ ਚਾਲ ਪਿੰਡ ਦੇ ਨਸ਼ੇੜੀਆਂ ਦੇ ਨਾਂ ਜਨਤਕ ਕਰਕੇ ਇਲਾਜ ਕਰਵਾਉਣ ਦਾ ਫੈਸਲਾ ਨਸ਼ੇੜੀਆਂ ਦਾ ਸਾਥ ਦੇਣ ਵਾਲਿਆਂ ਦੇ ਬਾਈਕਾਟ ਦਾ ਫੈਸਲਾ ਜਗਰਾਉਂ/ਬਿਊਰੋ ਨਿਊਜ਼ ਨਸ਼ੇ, ਨਸ਼ੇੜੀਆਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਜਗਰਾਉਂ ਦਾ ਪਿੰਡ ਕਮਾਲਪੁਰਾ ਉਠ ਖੜ੍ਹਾ ਹੋਇਆ। ਅੱਜ ਤੱਕ ਨਸ਼ੇ ਦੀ ਰੋਕਥਾਮ ਅਤੇ ਨਸ਼ੇੜੀਆਂ …

Read More »

ਕਰਨ ਕੌਰ ਬਰਾੜ ਦਾ ਮੀਟਰ ਪੁੱਟਿਆ, ਰੋਜ਼ੀ ਨੇ ਭਰੇ ਦੋ ਲੱਖ

ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲ੍ਹੇ ਮੁਕਤਸਰ ਦੇ ਪਾਵਰਕੌਮ ਡਿਫਾਲਟਰ ਨੇਤਾਵਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਝਟਕੇ ਨਿਰੰਤਰ ਜਾਰੀ ਹਨ। ਪਾਵਰਕੌਮ ਵਲੋਂ ਆਪਣੇ ਬਕਾਇਆ ਬਿੱਲਾਂ ਦੀ ਉਗਰਾਹੀ ਲਈ ਪਹਿਲਾਂ ਮੁੱਖ ਮੰਤਰੀ ਬਾਦਲ ਦੇ ਕਰੀਬੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਐਸਜੀਪੀਸੀ …

Read More »

ਪਾਵਰਕੌਮ ਨੇ ਬਿਜਲੀ ਦਾ ਬਿੱਲ ਨਾ ਤਾਰਨ ਵਾਲੇ ‘ਵੱਡੇ ਅਫਸਰਾਂ’ ਨੂੰ ਦਿੱਤਾ ਝਟਕਾ

ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨਾਂ ਕੱਟੇ ਬਠਿੰਡਾ/ਬਿਊਰੋ ਨਿਊਜ਼ : ਪਾਵਰਕੌਮ ਨੇ ਹੁਣ ਬਿਜਲੀ ਬਿੱਲ ਨਾ ਤਾਰਨ ਵਾਲੇ ‘ਵੱਡੇ ਅਫਸਰਾਂ’ ਨੂੰ ਝਟਕਾ ਦਿੱਤਾ ਹੈ। ਮੈਨੇਜਮੈਂਟ ਨੇ ਡਿਫਾਲਟਰ ਅਫਸਰਾਂ ਦੇ ਕੁਨੈਕਸ਼ਨ ਕੱਟਣ ਦੀ ਹਦਾਇਤ ਕੀਤੀ ਹੈ, ਜਿਸ ਮਗਰੋਂ ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ …

Read More »

ਬਕਾਰਡੀ ਕੈਨੇਡਾ, ਬਰੈਂਪਟਨ ਯੂਨਿਟ ਨੂੰ ਬੰਦ ਕਰਕੇ ਵੇਚੇਗੀ

ਬਰੈਂਪਟਨ : ਬਕਾਰਡੀ ਕੈਨੇਡਾ ਆਉਣ ਵਾਲੇ ਮਹੀਨਿਆਂ ਵਿਚ ਆਪਣੇ ਬਰੈਂਪਟਨ ਬਾਰਟਲਿਗ ਪਲਾਂਟ ਨੂੰ ਬੰਦ ਕਰਕੇ ਵੇਚ ਦੇਵੇਗੀ। ਬਕਾਰਡੀ ਬਰੈਂਪਟਨ ਵਿਚ ਲੰਘੇ 50 ਸਾਲਾਂ ਤੋਂ ਮੌਜੂਦ ਹੈ ਪਰ ਹੁਣ ਇਹ ਯੂਨਿਟ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸੂਚਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਯੂਨਿਟ ਬੰਦ ਕਰਨਾ …

Read More »

ਐਸਵਾਈਐਲ ਨਹਿਰ ਬਣਨੀ ਹੀ ਚਾਹੀਦੀ ਹੈ : ਸੁਪਰੀਮ ਕੋਰਟ

ਕਿਹਾ, ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਸਤਲੁਜ-ਯਮੁਨਾ ਲਿੰਕ ਨਹਿਰ ਦੇ ਭਖਦੇ ਮਸਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਨਹਿਰ ਬਣਨੀ ਹੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ …

Read More »
'