Home / ਨਜ਼ਰੀਆ

ਨਜ਼ਰੀਆ

ਨਜ਼ਰੀਆ

ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ

ਹਰਜੀਤ ਬੇਦੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ ਸ਼ਪਸ਼ਟ ਵਿਚਾਰਧਾਰਾ …

Read More »

ਅਮਰੀਕੀ ਮਖੌਟਾ ਬੇਨਕਾਬ

ਕਲਵੰਤ ਸਿੰਘ ਸਹੋਤਾ 604-589-5919 ਅਮਰੀਕਾ ਦੀ ਬੇਲੋੜੀ ਦੁਨੀਆਂ ਤੇ ਥਾਣੇਦਾਰੀ ਕਰਨ ਦੀ ਗੱਲ ਆਪਾਂ ਵੀਅਤਨਾਮ ਦੀ ਲੜਾਈ ਤੋਂ ਸ਼ੁਰੂ ਕਰਦੇ ਹਾਂ, ਜਿਸ ਨੂੰ ਦੂਸਰਾ ਇੰਡੋ-ਚਾਈਨਾਂ ਯੁੱਧ ਵੀ ਕਹਿੰਦੇ ਹਨ, ਇਹ 1954 ਤੋਂ 1975 ਤੱਕ ਚੱਲਿਆ ਜਿਸ ‘ਚ ਬੇਅੰਤ ਜ਼ੁਲਮ ਤੇ ਅੱਤਿਆਚਾਰ ਹੋਏ। ਪਿਛਲੀ ਸਦੀ ਦੇ ਪੰਜਾਹਵਿਆਂ ਦੇ ਅੰਤ ਵਿਚ ਅਮਰੀਕੀ …

Read More »

ਪਰਗਟ ਫਿਰ ਪਰਗਟ

ਪ੍ਰਿੰ. ਸਰਵਣ ਸਿੰਘ ਪਿਛਲੇ ਸਾਲ ਪਰਗਟ ਸਿੰਘ ਨੂੰ ਮੁੱਖ ਸੰਸਦੀ ਸਕੱਤਰੀ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਦੋਸਤਾਂ ਮਿੱਤਰਾਂ ਨੇ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਪਰਗਟ ਹੋ ਗਿਐ। ਬਾਦਲ ਦਲ ਨੇ …

Read More »

ਰਾਇਰਸਨ ਯੂਨੀਵਰਸਿਟੀ ਵਲੋਂ ਬਰੈਂਪਟਨ ਵਿਚ ਬਣਨ ਵਾਲੀ ਯੂਨੀਵਰਸਿਟੀ ਨੂੰ ਸਹਿਯੋਗ

ਡਾ. ਸੁਖਦੇਵ ਸਿੰਘ ਝੰਡ ਪਿਛਲੇ ਸਾਲ ਅਕਤੂਬਰ 2016 ਵਿੱਚ ਓਨਟਾਰੀਓ ਸਰਕਾਰ ਦੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਸੂਬੇ ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਲਟਨ ਵਿੱਚ ‘ਪੋਸਟ ਸੈਕੰਡਰੀ ਸੰਸਥਾਵਾਂ’ ਖੋਲ੍ਹਣ ਲਈ 180 ਮਿਲੀਅਨ ਡਾਲਰ ਦੀ ਰਾਸ਼ੀ ਐਲਾਨਣ ਨਾਲ ਬਰੈਂਪਟਨ ਵਿੱਚ ਚਿਰਾਂ ਤੋਂ ਲਟਕਦੀ ਆ ਰਹੀ ਯੂਨੀਵਰਸਿਟੀ ਦੀ ਮੰਗ ਨੂੰ ‘ਬੂਰ’ ਪੈਂਦਾ …

Read More »

ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਪੁਸਤਕ ‘ਵਿਸਰ ਰਹੇ ਪੰਜਾਬੀ ਅਖਾਣ’ ਵਡਮੁੱਲਾ ਕਾਰਜ

ਪੁਸਤਕ : ‘ਵਿਸਰ ਰਹੇ ਪੰਜਾਬੀ ਅਖਾਣ’ ਲੇਖਕ : ਪ੍ਰਿੰ. ਸੇਵਾ ਸਿੰਘ ਕੌੜਾ, ਮੋਹਾਲੀ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਪੰਨੇ : 228, ਕੀਮਤ : 250 ਰੁਪਏ ਰਿਵਿਊਕਾਰ: ਡਾ. ਸੁਖਦੇਵ ਸਿੰਘ ਝੰਡ ਲੋਕ-ਸਿਆਣਪ ਨਾਲ ਭਰਪੂਰ ਅਖੌਤਾਂ ਜਾਂ ਅਖਾਣ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਇਹ ਸਦੀਆਂ ਤੋਂ ਇੱਕ ਪੀੜ੍ਹੀ ਤੋਂ ਦੂਸਰੀ …

Read More »

ਕੀ ਪਏ ਕਹਿਣ ਨਤੀਜੇ ਚੋਣਾਂ-2017 ਦੇ …

ਡਾ. ਸੁਖਦੇਵ ਸਿੰਘ ਝੰਡ ਦੇਸ਼ ਦੇ ਪੰਜ ਰਾਜਾਂ ਪੰਜਾਬ, ਯੂ.ਪੀ., ਉੱਤਰਾ ਖੰਡ, ਗੋਆ ਤੇ ਮਨੀਪੁਰ ਵਿੱਚ ਹੋਈਆਂ ਇਨ੍ਹਾਂ ਚੋਣਾਂ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਕਈ ਇਨ੍ਹਾਂ ਨੂੰ ਸੱਤਾਧਾਰੀ ਪਾਰਟੀਆਂ ਦੇ ਵਿਰੁੱਧ ਆਮ ਲੋਕਾਂ ਦਾ ‘ਫ਼ਤਵਾ’ ਅਤੇ ‘ਸਥਾਪਤੀ ਵਿਰੋਧੀ ਲੋਕ ਲਹਿਰ’ ਕਰਾਰ ਦੇ ਰਹੇ ਹਨ। ਕਈ ਟੀ.ਵੀ. ਚੈਨਲ ਯੂ.ਪੀ …

Read More »

ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …

Read More »

ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …

Read More »

ਸਤਲੁਜ-ਯਮੁਨਾ ਦੇ ਮਸਲੇ ‘ਤੇ ਅੱਗ ਨਾ ਬਾਲੋ

ਹਰਦੇਵ ਸਿੰਘ ਧਾਲੀਵਾਲ ਸਾਰੇ ਜਾਣਦੇ ਹਨ, ਅਣਵੰਡੇ ਪੰਜਾਬ ਦੇ 28 ਜਿਲੇ ਸਨ, ਰਿਆਸਤਾਂ ਵੱਖ ਸੀ। 16 ਪਾਕਿਸਤਾਨ ਨੂੰ ਚਲੇ ਗਏ 12 ਭਾਰਤ ਵਿੱਚ ਰਹਿ ਗਏ। 5 ਦਰਿਆਵਾਂ ਦਾ ਇਲਾਕਾ ਵੀ ਵੰਡਿਆ ਗਿਆ ਤੇ ਦਰਿਆ ਵੀ ਵੰਡੇ ਗਏ। ਕਹਿੰਦੇ ਹਨ ਕਿ ਭਾਖੜਾ ਡੈਮ ਦੀ ਸਕੀਮ ਅੰਗਰੇਜ਼ ਸਲੋਕਸ ਦੀ ਸੀ। ਪਰ ਇਸ …

Read More »

ਵਿਦਿਆਰਥੀਆਂ ਵਿੱਚ ਨਸ਼ਿਆਂ ਦਾ ਰੁਝਾਨ

ਹਰਜੀਤ ਬੇਦੀ ਮਨੁੱਖਤਾ ਲਈ ਭਿਅੰਕਰ ਖਤਰੇ ਦੋ ਵਿਉਪਾਰਾਂ ਤੋਂ। ਇੱਕ ਵਿਉਪਾਰ ਨਸ਼ਿਆਂ ਦੇ ਤੋਂ ਦੂਜਾ ਹਥਿਆਰਾਂ ਤੋਂ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ …

Read More »
'