Breaking News
Home / ਜੀ.ਟੀ.ਏ. ਨਿਊਜ਼

ਜੀ.ਟੀ.ਏ. ਨਿਊਜ਼

ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ ਦੀ ਬੱਲੇ ਬੱਲੇ

ਬਰੈਂਪਟਨ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਹਿਲੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY Road CALADON ਵਿਖੇ ਹੋਈ। ਲੇਡੀਜ਼ ਅਤੇ ਬੱਚਿਆਂ ਨੂੰ ਮਿਲਾਕੇ 80 ਦੇ ਕਰੀਬ ਮੈਂਬਰਾਂ ਨੇ ਹਾਜਰੀ ਭਰੀ।ਸੂਬੇਦਾਰ ਅਵਤਾਰ ਸਿੰਘ ਗਰੇਵਾਲ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਪਿਕਨਿਕ ਸਥਾਨ ਤਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ। ਇਹ ਪਿਕਨਿਕ ਸੁਰ ਸਾਗਰ ਰੇਡੀਓ …

Read More »

ਅਮਰੀਕਾ ਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਵਿਰੋਧੀ ਧਿਰ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਰੀਆਂ ਧਿਰਾਂ ਨੂੰ ਅਪੀਲ : ਨਾਫਟਾ ਵਰਗੇ ਗੰਭੀਰ ਮਾਮਲਿਆਂ ‘ਤੇ ਸਾਡਾ ਇਕਜੁੱਟ ਹੋਣਾ ਜ਼ਰੂਰੀ ਓਟਵਾ/ਬਿਊਰੋ ਨਿਊਜ਼ ਅਮਰੀਕਾ ਅਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਧਿਰ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਨਾਫਟਾ …

Read More »

ਫੈਡਰਲ ਸਰਕਾਰ ਟੈਕਸ ਚੋਰੀ ਨੂੰ ਰੋਕਣ ਲਈ ਹੋਈ ਸਰਗਰਮ

ਤਿੰਨ ਤਰ੍ਹਾਂ ਦੀ ਹੁੰਦੀ ਟੈਕਸ ਚੋਰੀ ਨੂੰ ਠੱਲ੍ਹ ਪਾਉਣ ਲਈ ਅਸੀਂ ਬਣਾ ਲਈ ਹੈ ਯੋਜਨਾ : ਬਿੱਲ ਮੌਰਨਿਊ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਉਨ੍ਹਾਂ ਤਿੰਨ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਕਾਰਨ ਉੱਚ ਆਮਦਨ ਵਾਲੇ ਪਰਸਨਲ ਇਨਕਮ ਟੈਕਸ ਦੀ ਥਾਂ ਘੱਟ ਕਾਰਪੋਰੇਟ ਟੈਕਸ ਦੇ ਕੇ …

Read More »

ਪੀਲ ਪੁਲਿਸ ਨੇ ਬਰੈਂਪਟਨ ‘ਚ ਕਾਰ ਖੋਹਣ ਵਾਲਾ ਕੀਤਾ ਗ੍ਰਿਫ਼ਤਾਰ

ਪੀਲ ਰੀਜਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਦੇ ਜਾਂਚ ਅਧਿਕਾਰੀਆਂ ਕੋਲੋਂ ਬਰੈਂਪਟਨ ‘ਚ ਬੰਦੂਕ ਦਿਖਾ ਕੇ ਕਾਰ ਖੋਹਣ ਵਾਲੇ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕਾਰ ਜੈਕਿੰਗ ਦੇ ਮਾਮਲੇ ‘ਚ ਇਸ ਦੋਸ਼ੀ ਦੀ ਕਾਫ਼ੀ ਸਮੇਂ ਤੋਂ ਭਾਲ ਸੀ। ਸ਼ਨਿੱਚਰਵਾਰ 15 ਜੁਲਾਈ 2017 ਨੂੰ ਲਗਭਗ ਤਿੰਨ ਵਜੇ, ਪੀੜਤ …

Read More »

‘ਦਾ ਬਲੈਕ ਪ੍ਰਿੰਸ’ 21 ਜੁਲਾਈ ਨੂੰ ਸਿਲਵਰ ਸਕਰੀਨ ‘ਤੇ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਸਿੱਖ ਰਾਜ ਦੇ ਆਖਰੀ ਮਹਾਰਾਜੇ ਕੰਵਰ ਦਲੀਪ ਸਿੰਘ  ਦੇ ਦੁਖਾਂਤਕ ਜੀਵਨ ‘ਤੇ ਬਣੀ ਫਿਲਮ ‘ਦੀ ਬਕੈਕ ਪ੍ਰਿੰਸ’ ਟਰਾਂਟੋ, ਮਿਸੀਸਾਗਾ ਅਤੇ ਬਰੈਂਪਟਨ ਸਮੇਤ ਪੂਰੇ ਕੈਨੇਡਾ ਵਿੱਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਉੱਘੇ ਗਾਇਕ ਸਤਿੰਦਰ …

Read More »

ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ

ਓਨਟਾਰੀਓ ਸਰਕਾਰ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਬਿਹਤਰ ਬਣਾਉਣ ਲਈ ਤਿੰਨ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮਿਲੇਗੀ ਮੱਦਦ : ਤੱਖਰ ਮਿਸੀਸਗਾ/ਬਿਊਰੋ ਨਿਊਜ਼ : ਆਮ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਕ੍ਰੈਡਿਟ ਬੇਲੀ …

Read More »

ਜੀ-20 ਸਿਖਰ ਸੰਮੇਲਨ ‘ਚ ਇੰਡੋ-ਕੈਨੇਡਾ ਦੀ ਪਈ ਗਲਵੱਕੜੀ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ ਜੀ-20 ਸਿਖਰ ਸੰਮੇਲਨ ਦੌਰਾਨ ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਰਸਮੀ ਤੌਰ ‘ਤੇ ਮਿਲੇ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ‘ਤੇ ਟਿਕ ਗਈਆਂ ਕਿਉਂਕਿ ਟਰੂਡੋ ਅਤੇ …

Read More »

ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਲਈ ਜੂਲੀ ਪੇਯੇਟੇ ਬਣ ਗਈ ਹੈ। ਫੈਡਰਲ ਸਰਕਾਰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਨਾਂ ਦਾ ਖੁਲਾਸਾ ਆਖਰ ਹੋ ਗਿਆ। ਐਸਟਰੋਨਾਟ ਜੂਲੀ ਪੇਯੇਟੇ ਨੂੰ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਸੱਭ ਤੋਂ ਮੂਹਰੇ ਮੰਨਿਆ ਜਾ ਰਿਹਾ ਸੀ ਅਤੇ ਉਸ ਨੇ ਹੀ …

Read More »

ਦੋ ਪੰਜਾਬੀ ਬੱਚਿਆਂ ਨੇ ਹਾਸਲ ਕੀਤੇ

100 ‘ਚੋਂ 100 ਨੰਬਰ ਬਰੈਂਪਟਨ : ਦੋ ਪੰਜਾਬੀ ਬੱਚਿਆਂ ਸਮੇਤ ਚਾਰ ਭਾਰਤੀ ਮੂਲ ਦੇ ਬੱਚਿਆਂ ਨੇ 100 ‘ਚੋਂ 100 ਨੰਬਰ ਹਾਸਲ ਕਰਕੇ ਵਾਹ-ਵਾਹ ਖੱਟ ਲਈ। ਸੈਂਟਰਲ ਪੀਲ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਅਮਨ ਬਰਾੜ ਅਤੇ ਗੁਰਲੀਨ ਕਾਲੋਟੀ ਨੇ ਬੋਰਡ ਪ੍ਰੀਖਿਆ ‘ਚ 100 ‘ਚੋਂ 100 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕਰਨ …

Read More »

ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ਨੂੰ 0.5 ਤੋਂ ਵਧਾ ਕੇ 0.75 ਪ੍ਰਤੀਸ਼ਤ ਕੀਤਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ …

Read More »