Home / ਖੇਡਾਂ

ਖੇਡਾਂ

ਖੇਡਾਂ

ਭਾਰਤ ਨੇ ਗਵਾਸਕਰ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

ਧਰਮਸ਼ਾਲਾ/ਬਿਊਰੋ ਨਿਊਜ਼ ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਸੁਨੀਲ ਗਵਾਸਕਰ ਟੈਸਟ ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਲਗਾਤਾਰ 7ਵੀਂ ਸੀਰੀਜ਼ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਅੱਜ ਧਰਮਸ਼ਾਲਾ ਵਿਚ ਆਸਟਰੇਲੀਆਈ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸੀਰੀਜ਼ ਵਿਚ ਰਵਿੰਦਰ …

Read More »

ਸ੍ਰੀ ਦਰਬਾਰ ਸਾਹਿਬ ਆ ਕੇ ਮਿਲਦੀ ਹੈ ਸ਼ਾਂਤੀ : ਗੌਤਮ ਗੰਭੀਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਸ਼ਨੀਵਾਰ ਨੂੰ ਆਪਣੀ ਪਤਨੀ ਨਤਾਸ਼ਾ ਅਤੇ ਬੇਟੀ ਆਜੀਨ ਗੰਭੀਰ ਦੇ ਨਾਲ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਗੌਤਮ ਗੰਭੀਰ ਨੇ ਦਰਬਾਰ ਸਾਹਿਬ ‘ਚ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਵੀ …

Read More »

ਭਾਰਤ ਨੇ ਆਸਟਰੇਲੀਆ ਨੂੰ 75 ਦੌੜਾਂ ਨਾਲ ਹਰਾ ਕੇ ਟੈਸਟ ਲੜੀ ਵਿਚ ਕੀਤੀ ਬਰਾਬਰੀ

ਬੇਂਗਲੁਰੂ/ਬਿਊਰੋ ਨਿਊਜ਼ ਭਾਰਤ ਨੇ ਆਸਟਰੇਲੀਆ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਮੈਚ ਵਿਚ 75 ਦੌੜਾਂ ਨਾਲ ਹਰਾ ਕੇ ਪੁਣੇ ਟੈਸਟ ਵਿਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਹੁਣ ਭਾਰਤ ਅਤੇ ਆਸਟਰੇਲੀਆ ਇਕ-ਇਕ ਮੈਚ ਜਿੱਤ ਦੇ ਬਰਾਬਰ ਹੋ ਗਏ ਹਨ। ਭਾਰਤ ਵੱਲੋਂ ਦਿੱਤੇ ਗਏ 189 ਦੌੜਾਂ ਦੇ ਟੀਚੇ …

Read More »

ਜੱਗ ਦੇ ਜੋਗੀ ਨੂੰ ਯਾਦ ਕਰਦਿਆਂ ਗੋਲਾ ਸੁੱਟਣ ਦਾ ਏਸ਼ੀਅਨ ਚੈਂਪੀਅਨ ਸੀ ਮੇਜਰ ਜੋਗਿੰਦਰ ਸਿੰਘ

ਪ੍ਰਿੰ.ਸਰਵਣ ਸਿੰਘ ਮੇਜਰ ਜੋਗਿੰਦਰ ਸਿੰਘ ਗੋਲਾ ਸੁੱਟਣ ਦਾਏਸ਼ੀਆਚੈਂਪੀਅਨ ਸੀ। ਉਸ ਨੇ ਤਿੰਨ ਏਸ਼ਿਆਈਖੇਡਾਂ ਵਿਚਭਾਗ ਲਿਆਅਤੇ ਭਾਰਤਲਈ ਦੋ ਸੋਨੇ ਤੇ ਇਕ ਤਾਂਬੇ ਦਾਤਮਗ਼ਾ ਜਿੱਤਿਆ। ਉਹਦਾਛੋਟਾ ਨਾਂ ਜੋਗੀ ਸੀ। ਮੈਂ ਉਹਨੂੰ ਦਿੱਲੀ ਤੇ ਪਟਿਆਲੇ ਮਿਲਦੇ ਰਹਿਣ ਪਿੱਛੋਂ ਹੋਰਵੀ ਕਈ ਥਾਂਈਂ ਮਿਲਿਆ ਸਾਂ ਤੇ ਉਹਦੀਆਂ ਖੇਡਪ੍ਰਾਪਤੀਆਂ ਬਾਰੇ ਲਿਖਦਾਰਿਹਾ ਸਾਂ। ਉਹ ਮੇਰੇ ਪਿੰਡ ਚਕਰ …

Read More »

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਅਮਿੱਟ ਪੈੜਾਂ ਛੱਡਦੀਆਂ ਸੰਪੰਨ

16 ਸਕਿੰਟ ‘ਚ ਭਰੀ 100 ਮੀਟਰ ਉਡਾਨ, ਦੇਖ ਰਹੇ ਪੁਲਿਸ ਜਵਾਨ ਹੋ ਗਏ ਹੈਰਾਨ ਡੇਹਲੋਂ/ਬਿਊਰੋ ਨਿਊਜ਼ ਪੇਂਡੂ ਓਲੰਪਿਕਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦਾ 81ਵਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਐਤਵਾਰ ਨੂੰ ਜਿੱਥੇ 100 ਤੋਲੇ ਦੇ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫੱਸਵੇਂ ਮੁਕਾਬਲੇ ਹੋਏ, …

Read More »

ਭਾਰਤ ਨੇ ਬੰਗਲਾਦੇਸ਼ ਨੂੰ 208 ਰਨ ਨਾਲ ਹਰਾਇਆ

ਕੋਹਲੀ ਨੇ ਤੋੜਿਆ ਗਵਾਸਕਰ ਦਾ ਰਿਕਾਰਡ ਹੈਦਰਾਬਾਦ/ਬਿਊਰੋ ਨਿਊਜ਼ ਵਿਰਾਟ ਕੋਹਲੀ ਦੀ ਸ਼ਾਨਦਾਰ ਡਬਲ ਸੈਂਚਰੀ ਅਤੇ ਅਸ਼ਵਿਨ, ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚੱਲਦਿਆਂ ਭਾਰਤ ਨੇ ਬੰਗਲਾਦੇਸ਼ ਨੂੰ ਇਕ ਮਾਤਰ ਟੈਸਟ ਵਿਚ 208 ਰਨਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਪੂਰੀ ਟੀਮ ਪੂਰੀ ਪਾਰੀ ਵਿਚ 250 ਰਨਾਂ ‘ਤੇ ਹੀ ਆਲ ਆਊਟ ਹੋ ਗਈ। …

Read More »

ਬਰਤਾਨੀਆ ਦੇ ਸਿੱਖ ਫੁੱਟਬਾਲਰ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਲੰਡਨ : ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕ ਦਿੱਤਾ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ‘ਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ …

Read More »

ਵਰਲਡ ਦੇ ਬੈਸਟ ਹਾਕੀ ਸਟਾਰ ਚੰਡੀਗੜ੍ਹ ‘ਚ ਹੋਣਗੇ ਸਨਮਾਨਿਤ

ਚੰਡੀਗੜ੍ਹ/ ਬਿਊਰੋ ਨਿਊਜ਼ ਅੰਤਰਰਾਸ਼ਟਰੀ ਹਾਕੀ ਮਹਾਂਸੰਘ (ਐਫ਼.ਆਈ.ਐੱਚ.) ਆਪਣਾ ਹਾਕੀ ਸਟਾਰ ਪੁਰਸਕਾਰ ਸਮਾਗਮ 23 ਫਰਵਰੀ ਨੂੰ ਚੰਡੀਗੜ੍ਹ ਵਿਚ ਕਰਨ ਜਾ ਰਿਹਾ ਹੈ। ਇਸ ਵਿਚ ਹਾਕੀ ਦੇ ਬਿਹਤਰੀਨ ਖਿਡਾਰੀਆਂ, ਗੋਲਕੀਪਰ, ਉਭਰਦੇ ਸਟਾਰ ਖਿਡਾਰੀਆਂ ਅਤੇ ਅੰਪਾਇਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਫ਼.ਆਈ.ਐੱਚ. ਭਾਰਤ ਵਿਚ ਹਾਕੀ ਦੀ ਸੰਸਥਾ ਹਾਕੀ ਇੰਡੀਆ ਦੇ ਸਹਿਯੋਗ ਨਾਲ 23 ਫਰਵਰੀ …

Read More »

ਸਿੱਖ ਖਿਡਾਰੀ ਹਾਕੀ ਟੀਮਾਂ ਦੀਸ਼ਾਨ

ਪ੍ਰਿੰ.ਸਰਵਣ ਸਿੰਘ ਭਾਰਤਵਿਚ ਸਿੱਖਾਂ ਦੀਗਿਣਤੀਭਾਵੇਂ 2% ਤੋਂ ਘੱਟ ਹੈ ਪਰਭਾਰਤੀ ਹਾਕੀ ਟੀਮਵਿਚ ਉਹ 60% ਦੇ ਕਰੀਬਹਨ।ਭਾਰਤਦੀ ਜਿਸ ਟੀਮ ਨੇ 2016 ਦਾਜੂਨੀਅਰਵਰਲਡ ਕੱਪ ਜਿੱਤਿਆ ਉਸ ਵਿਚਹਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਤਾ ਸਿੰਘ ਤੇ ਗੁਰਿੰਦਰ ਸਿੰਘ ਖੇਡੇ।ਕੈਨੇਡਾਵਿਚਜਿਥੇ ਸਿੱਖਾਂ ਦੀਗਿਣਤੀ 1% ਦੇ …

Read More »

ਮਹਿੰਦਰ ਸਿੰਘ ਧੋਨੀ ਨੇ ਛੱਡੀ ਵਨ-ਡੇਅ ਅਤੇ ਟੀ-20 ਟੀਮ ਦੀ ਕਪਤਾਨੀ

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਸਫਲ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇਅ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਉਹ ਇੰਗਲੈਂਡ ਖਿਲਾਫ਼ ਇਸੇ ਮਹੀਨੇ ਦੋਵਾਂ ਫਾਰਮੈਟਾਂ ਵਿਚ ਹੋਣ ਵਾਲੀ ਸੀਰੀਜ਼ ਵਿਚ ਖਿਡਾਰੀ ਦੇ ਰੂਪ ‘ਚ ਖੇਡਣਗੇ।  ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ …

Read More »