Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ

ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨਸਰਕਾਰ ਨੇ ਦੇਸ਼ਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚ 2 ਡਾਲਰਦਾ ਇਕ ਨਵਾਂ ਸਿੱਕਾ ਤਿਆਰਕੀਤਾ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਹੈ। ਇਸ ਦੀਖਾਸੀਅਤ ਹੈ ਕਿ ਹਨ੍ਹੇਰੇ ਵਿਚ ਇਹ ਚਮਕਦਾ ਹੈ। ਇਸ ਸਿੱਕੇ ‘ਤੇ ਉੱਤਰੀਲਾਈਟਾਂ (ਹਰੇ ਰੰਗ ਦੀਆਂ ਕਿਰਨਾਂ) ਬਣਾਈਆਂ ਗਈਆਂ ਹਨ, ਜੋ ਹਨੇਰੇ ਵਿਚਚਮਕਣ ਲੱਗਦੀਆਂ ਹਨ।ઠਰਾਇਲਕੈਨੇਡੀਅਨਮਿੰਟ (ਖਾਨ) ਨੇ ਐਲਾਨਕੀਤਾ ਹੈ ਕਿ ਇਹ ਖਾਸ ਕਿਸਮ ਦੇ ਸਿੱਕੇ ਇਸ ਸਾਲਕੈਨੇਡਾਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚਜਾਰੀਕੀਤੇ ਜਾਣਗੇ। ਇਸ ਸਿੱਕੇ ਨੂੰ ‘ਡਾਂਸਆਫਦਾਸਪਿਰਿਟਸ’ਦਾ ਨਾਂ ਦਿੱਤਾ ਗਿਆ ਹੈ। ਇਹ ਡਿਜ਼ਾਈਨਬੀ. ਸੀ.ਦੇ ਡਾ. ਟਿਮੋਥੀ ਹਸੀਆ ਨੇ ਤਿਆਰਕੀਤਾ ਹੈ। ਇਸ ਡਿਜ਼ਾਈਨ ਦੇ 30 ਲੱਖ ਸਿੱਕੇ ਤਿਆਰਕੀਤੇ ਗਏ ਹਨ।

Check Also

ਸੀਆਰਟੀਸੀ ਨੇ ਸੈਲਫੋਨ ਅਨਲੌਕ ਫੀਸ ‘ਤੇ ਲਾਈ ਰੋਕ

ਟੋਰਾਂਟੋ : ਸੈਲਫੋਨ ਖੋਲ੍ਹਣ ਦੀ ਫੀਸ ‘ਤੇ ਸੀਆਰਟੀਸੀ ਨੇ ਰੋਕ ਲਗਾ ਦਿੱਤੀ ਹੈ।  ਸੀਆਰਟੀਸੀ ਨੇ …