Home / ਜੀ.ਟੀ.ਏ. ਨਿਊਜ਼ / ਕਬਾੜ ‘ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ

ਕਬਾੜ ‘ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ

68 ਸਾਲਾ ਬਜ਼ੁਰਗ ਹੁਣ ਤੋਂ 30 ਸਾਲਪਹਿਲਾਂ ਆਪਣੇ ਪੁਰਾਣੇ ਟੀ.ਵੀ.ਵਿਚ ਇਕ ਲੱਖ ਡਾਲਰ ਰੱਖ ਕੇ ਭੁੱਲ ਗਿਆ ਸੀ
ਓਨਟਾਰੀਓ :ਘਰਦਾਸਾਮਾਨਪੁਰਾਣਾਹੋਣ’ਤੇ ਅਕਸਰਕਬਾੜੀਏ ਨੂੰ ਵੇਚਦਿੱਤਾਜਾਂਦਾ ਹੈ ਪਰ ਇਸ ਕਬਾੜ ‘ਚੋਂ ਜੇਕਰਖਜ਼ਾਨਾਨਿਕਲਆਵੇ ਤਾਂ ਕੀ ਕਹੋਗੇ? ਅਜਿਹਾ ਹੀ ਕੁਝ ਹੋਇਆ ਓਨਟਾਰੀਓ ਦੇ ਬੈਰੀਵਿਖੇ ਸਥਿਤਰੀਸਾਈਕਲਿੰਗ ਪਲਾਂਟਵਿਚ, ਜਿੱਥੇ ਪੁਰਾਣੇ ਟੀ.ਵੀ. ‘ਚ ਇਕ ਲੱਖਡਾਲਰ (ਕਰੀਬ 51 ਲੱਖਰੁਪਏ) ਦੀਰਕਮਪਈ ਸੀ। ਘਟਨਾਜਨਵਰੀਮਹੀਨੇ ਦੀ ਹੈ, ਜਦੋਂ ਬੈਰੀਰੀਸਾਈਕਲਿੰਗ ਪਲਾਂਟਵਿਚ ਇਕ ਮੁਲਾਜ਼ਮ ਨੇ ਕਬਾੜ ‘ਚ ਮਿਲੇ ਪੁਰਾਣੇ ਟੀ.ਵੀ. ਨੂੰ ਖੋਲ੍ਹਿਆ ਤਾਂ ਉਸ ਵਿਚਪੈਸਿਆਂ ਨਾਲਭਰਿਆ ਇਕ ਬਕਸਾਪਿਆ ਸੀ। ਪਲਾਂਟ ਦੇ ਜਨਰਲਮੈਨੇਜਰ ਨੇ ਜਦੋਂ ਇਸ ਰਕਮ ਨੂੰ ਗਿਣਨਾਸ਼ੁਰੂ ਕੀਤਾ ਤਾਂ ਨੋਟਾਂ ਦੀਆਂ ਚਾਰਥੱਦੀਆਂ ਗਿਣ ਕੇ ਹੀ ਉਹ ਸਮਝ ਗਏ ਕਿ ਇਹ ਰਕਮਜ਼ਿਆਦਾਵੱਡੀ ਹੈ। ਉਨ੍ਹਾਂ ਨੇ ਤੁਰੰਤਪੁਲਿਸ ਨੂੰ ਇਸ ਦੀਜਾਣਕਾਰੀਦਿੱਤੀ। ਬਕਸੇ ਦੇ ਵਿਚ ਕੁਝ ਦਸਤਾਵੇਜ਼ ਵੀਸਨ, ਜਿਨ੍ਹਾਂ ਦੀਮਦਦਨਾਲ ਇਸ ਰਕਮ ਦੇ ਅਸਲੀਮਾਲਕਤੱਕਪਹੁੰਚਣਾਮੁਮਕਿਨ ਹੋ ਸਕਿਆ। ਇਹ ਰਕਮ ਇਕ 68 ਸਾਲਾਬੋਲਸੋਵਰਨਾਮੀਵਿਅਕਤੀਦੀ ਸੀ।ઠਬੋਲਸੋਵਰ ਨੇ ਦੱਸਿਆ ਕਿ ਇਹ ਰਕਮ ਉਸ ਨੇ 30 ਸਾਲਪਹਿਲਾਂ ਸੰਭਾਲ ਕੇ ਰੱਖੀ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸੌਂਪ ਸਕੇ ਪਰਸਮੇਂ ਦੇ ਨਾਲ-ਨਾਲ ਉਹ ਇਸ ਬਾਰੇ ਭੁੱਲ ਗਿਆ ਸੀ। ਹੁਣਜਦੋਂ ਉਸ ਨੂੰ ਇਹ ਰਕਮਵਾਪਸਮਿਲ ਗਈ ਹੈ ਤਾਂ ਉਹ ਬੇਹੱਦਖੁਸ਼ ਹੈ। ਦੂਜੇ ਪਾਸੇ ਰੀਸਾਈਕਲਿੰਗ ਕੰਪਨੀ ਨੇ ਟੀ. ਵੀ. ‘ਚ ਪਏ ਇਸ ਖਜ਼ਾਨੇ ਬਾਰੇ ਦੱਸਣਵਾਲੀਮਹਿਲਾਮੁਲਾਜ਼ਮਦੀਵੀਤਾਰੀਫਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬੋਲਸੋਵਰ ਨੂੰ ਇਕ ਸਲਾਹਦਿੱਤੀ ਹੈ ਕਿ ਹੁਣ ਉਹ ਆਪਣੇ ਬਚਤ ਦੇ ਪੈਸਿਆਂ ਨੂੰ ਸੰਭਾਲਣਲਈਬੈਂਕਵਿਚਖਾਤਾ ਖੁੱਲ੍ਹਵਾਉਣ।

Check Also

ਵਿਗਿਆਨੀਆਂ ਨੇ ਧਰਤੀ ਤੋਂ ਗਰਮ ਗ੍ਰਹਿ ਲੱਭਿਆ

ਵਾਸ਼ਿੰਗਟਨ/ਬਿਊਰੋ ਨਿਊਜ਼ ਵਿਗਿਆਨੀਆਂ ਨੇ ਧਰਤੀ ਤੋਂ 650 ਪ੍ਰਕਾਸ਼ ਸਾਲ ਦੂਰ ਗਰਮ ਗ੍ਰਹਿ ਲੱਭ ਲਿਆ ਹੈ। …