Breaking News
Home / ਕੈਨੇਡਾ / ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਗੁਰਮਤਿ ਸੈਮੀਨਾਰ ਆਯੋਜਿਤ

ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਗੁਰਮਤਿ ਸੈਮੀਨਾਰ ਆਯੋਜਿਤ

Gurmat pic copy copyਬਰੈਂਪਟਨ/ਬਿਊਰੋ ਨਿਊਜ਼ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ  ਮਈ 15  ਦਿਨ ਐਤਵਾਰ ਭਾਅਦ ਦੁਪਹਿਰ 3 ਵਜੇ ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟਰਾਂਟੋ ਵਿਖੇ ਸਫਲ ਜੀਵਨ ਅਤੇ ਸਮਾਜਿਕ ਕੁਰੀਤੀਆਂ ਬਾਰੇ ਵਿਸੇਸ਼ ਸੈਂਮੀਨਾਰ ਅਜ਼ੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਬੀਬੀ ਜਤਿੰਦਰ ਕੌਰ, ਸਕੂਲ ਸਟਾਫ ਬਲਵੰਤ ਸਿੰਘ, ਬਲਜਿੰਦਰ ਕੌਰ, ਗੁਰਮੀਤ ਕੌਰ, ਕੰਵਲਪਰੀਤ ਕੌਰ ਹਾਜ਼ਰ ਸਨ। ਸਾਰੇ ਬੱਚਿਆਂ, ਸਕੂਲ ਸਟਾਫ ਨੂੰ ਧਾਰਮਿਕ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ ।  ਸੱਭ ਵਲੋਂ ਇਸ ਕਾਰਜ ਦੀ ਬਹੁਤ ਪ੍ਰਸੰਸਾ ਕੀਤੀ ਗਈ। ਅਜੇਹੇ ਪ੍ਰੋਗਰਾਮ ਦੁਬਾਰਾ ਅਯੋਜਿਤ ਕਰਨ ਨੂੰ ਕਿਹਾ ਗਿਆ।

Check Also

ਪੀਲ ਰਿਜਨ ਪੋਲੀਸ ਵੱਲੋਂ ਸਲਾਨਾ 17ਵਾਂ ‘ਰੇਸ ਅਗੇਨਸਟ ਰੇਸਿਜ਼ਮ’ ਈਵੈਂਟ ਮਿਸੀਸਾਗਾ ਵਿੱਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ  : ਕੈਨੇਡਾ ਵਿੱਚ ਨਸਲੀ ਵਿਤਕਰੇ ਨੂੰ ਘਟਾਉਣ ਅਤੇ ਇਸ ਨੂੰ ਹੌਲੀ-ਹੌਲੀ …